Saturday, April 05, 2025 English हिंदी
ਤਾਜ਼ਾ ਖ਼ਬਰਾਂ
ਨਵੀਂ ਐਂਟੀਵਾਇਰਲ ਚਿਊਇੰਗਮ ਇਨਫੈਕਸ਼ਨ ਨਾਲ ਲੜ ਸਕਦੀ ਹੈ, ਫਲੂ ਅਤੇ ਹਰਪੀਜ਼ ਵਾਇਰਸ ਦੇ ਫੈਲਣ ਨੂੰ ਰੋਕ ਸਕਦੀ ਹੈਭਾਰਤ ਦਾ 10Y ਬਾਂਡ ਯੀਲਡ FY26 ਵਿੱਚ 6.25-6.55 ਪ੍ਰਤੀਸ਼ਤ ਦੇ ਵਿਚਕਾਰ ਵਪਾਰ ਕਰਨ ਦਾ ਅਨੁਮਾਨ ਹੈਅਮਰੀਕਾ ਨੇ ਗਲਤੀ ਨਾਲ ਯੂਕਰੇਨੀ ਸ਼ਰਨਾਰਥੀਆਂ ਨੂੰ ਛੱਡਣ ਲਈ ਕਿਹਾਕੋਲਕਾਤਾ ਪੁਲਿਸ ਨੇ ਬਿਹਾਰ ਤੋਂ ਜਾਅਲੀ ਜਨਮ ਸਰਟੀਫਿਕੇਟ ਵਰਤਣ ਦੇ ਦੋਸ਼ ਵਿੱਚ ਪਾਸਪੋਰਟ ਬਿਨੈਕਾਰ ਨੂੰ ਗ੍ਰਿਫ਼ਤਾਰ ਕੀਤਾਭਾਰਤ ਵਿਸ਼ਵ ਪੂੰਜੀ ਲਈ ਆਕਰਸ਼ਕ ਮੰਜ਼ਿਲ ਬਣਿਆ ਹੋਇਆ ਹੈ: ਮਾਹਰF1: ਵਰਸਟੈਪਨ ਨੇ ਮੈਕਲਾਰੇਂਸ ਤੋਂ ਪਹਿਲਾਂ ਜਾਪਾਨੀ ਜੀਪੀ ਕੁਆਲੀਫਾਈਂਗ ਵਿੱਚ ਪੋਲ ਦਾ ਦਾਅਵਾ ਕੀਤਾਵਕਫ਼ ਬਿੱਲ: ਬਿਹਾਰ ਵਿੱਚ ਤਾਜ਼ਾ ਪੋਸਟਰ ਲਾਲੂ ਨੂੰ 'ਦੋਹਰੀ ਗੱਲ' 'ਤੇ ਨਿਸ਼ਾਨਾ ਬਣਾਉਂਦਾ ਹੈਜੰਮੂ ਆਈਬੀ 'ਤੇ ਬੀਐਸਐਫ ਵੱਲੋਂ ਘੁਸਪੈਠੀਏ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆਉਤਸ਼ਾਹਿਤ ਅਤੇ ਘਬਰਾਇਆ ਹੋਇਆ: ਰਿਤਿਕ ਰੋਸ਼ਨ ਨੇ 'ਕ੍ਰਿਸ਼ 4' ਦੇ ਨਿਰਦੇਸ਼ਨ ਦੀ ਪੁਸ਼ਟੀ ਕੀਤੀਜੀਵਨ ਦੇ ਪਹਿਲੇ ਹਫ਼ਤਿਆਂ ਵਿੱਚ ਐਂਟੀਬਾਇਓਟਿਕ ਦੀ ਵਰਤੋਂ ਬਚਪਨ ਦੇ ਟੀਕਾਕਰਨ ਦੀ ਪ੍ਰਭਾਵਸ਼ੀਲਤਾ ਨੂੰ ਘਟਾ ਸਕਦੀ ਹੈ: ਅਧਿਐਨ

ਰਾਸ਼ਟਰੀ

ਹਰਿਆਣਾ ਵਿਚ ਮਧੂਮੱਖੀ ਪਾਲਣ 'ਤੇ ਦਿੱਤਾ ਜਾ ਰਿਹਾ ਜੋਰ - ਸ਼ਿਆਮ ਸਿੰਘ ਰਾਣਾ

ਹਰਿਆਣਾ ਵਿਚ ਮਧੂਮੱਖੀ ਪਾਲਣ 'ਤੇ ਦਿੱਤਾ ਜਾ ਰਿਹਾ ਜੋਰ - ਸ਼ਿਆਮ ਸਿੰਘ ਰਾਣਾ

 

ਕਿਹਾ, ਸਾਲ 2030 ਤੱਕ 15,500 ਮੀਟ੍ਰਿਕ ਟਨ ਸ਼ਹਿਦ ਦੇ ਉਤਪਾਦਨ ਦਾ ਹੈ ਟੀਚਾ

 

ਮਧੂਮੱਖੀ ਪਾਲਣ ਨੀਤੀ ਬਨਾਉਣ ਵਾਲਾ ਹਰਿਆਣਾ ਪਹਿਲਾ ਸੂਬਾ

 

ਚੰਡੀਗੜ੍ਹ, 17 ਫਰਵਰੀ || TC - ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਸੂਬੇ  ਵਿਚ ਫਸਲ ਵਿਵਿਧੀਕਰਣ ਦੇ ਵੱਲ ਕਦਮ ਵਧਾਉਂਦੇ ਹੋਏ ਮਧੂਮੱਖੀ ਪਾਲਣ ਕਾਰੋਬਾਰ 'ਤੇ ਜੋਰ ਦਿੱਤਾ ਜਾ ਰਿਹਾ ਹੈ। ਇਸ ਦੇ ਲਈ ਮਧੂਮੱਖੀ ਪਾਲਣ ਨੀਤੀ ਵੀ ਬਣਾਈ ਗਈ ਹੈ, ਅਜਿਹੀ ਨੀਤੀ ਬਨਾਉਣ ਵਾਲੀ ਹਰਿਆਣਾ ਪਹਿਲਾ ਸੂਬਾ ਹੈ। ਰਾਜ ਸਰਕਾਰ ਨੇ ਸਾਲ 2030 ਤੱਕ ਸੂਬੇ ਵਿਚ 15,500 ਮੀਟ੍ਰਿਕ ਟਨ ਸ਼ਹਿਦ ਦੇ ਉਦਘਾਟਨ ਦਾ ਟੀਚਾ ਰੱਖਿਆ ਹੈ।

 

          ਸ੍ਰੀ ਸ਼ਿਆਮ ਸਿੰਘ ਰਾਣਾ ਨੇ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸੂਬੇ ਵਿਚ ਮਧੂਮੱਖੀ ਪਾਲਣ ਦੀ ਗਤੀਵਿਧੀਆਂ, ਜਿਵੇਂ ਸ਼ਹਿਦ ਉਤਪਾਦਨ, ਪੋਲਣ ਨਿਸ਼ਕਰਸ਼ਨ, ਗੁਣਵੱਤਾ ਮੁਲਾਂਕਨ ਨੂੰ ਪ੍ਰੋਤਸਾਹਨ ਦੇਣ ਲਈ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਗਰਾਮ ਤਹਿਤ ਮਧੂਮੱਖੀ ਪਾਲਕਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।

 

          ਉਨ੍ਹਾਂ ਨੇ ਅੱਗੇ ਦਸਿਆ ਕਿ ਮਧੂਮੱਖੀ ਪਾਲਣ ਨੀਤੀ-(2021) ਤਿਆਰ ਕਰਨ ਵਾਲਾ ਹਰਿਆਣਾ ਪਹਿਲਾ ਸੂਬਾ ਹੈ। ਇਸ ਨੀਤੀ ਦੇ ਤਹਿਤ ਵੱਖ-ਵੱਖ ਗੁਣਵੱਤਾ ਦਖਲਅੰਦਾਜੀਆਂ ਰਾਹੀਂ ਗੁਣਵੱਤਾਪਰਕ ਸ਼ਹਿਰ ਉਤਪਾਦਨ 'ਤੇ ਧਿਆਨ ਕੇਂਦ੍ਰਿਤ ਕਰਨ ਦੇ ਉਦੇਸ਼ ਨਾਲ 10 ਸਾਲ ਦੀ ਕਾਰਜ ਯੋਜਨਾ ਬਣਾਈ ਗਈ ਹੈ। ਉਨ੍ਹਾਂ ਨੇ ਦਸਿਆ ਕਿ ਇਸ ਯੋਜਨਾ ਤਹਿਤ ਸ਼ਹਿਦ ਦਾ ਉਤਪਾਦਨ ਮੌਜੂਦ 4500 ਮੀਟ੍ਰਿਕ ਟਨ ਤੋਂ ਵਧਾ ਕੇ ਸਾਲ 2030 ਦੇ ਅੰਤ ਤੱਕ 15,500 ਮੀਟ੍ਰਿਕ ਟਨ ਕਰਨ ਦਾ ਟੀਚਾ ਹੈ।

 

          ਖੇਤੀਬਾੜੀ ਮੰਤਰੀ ਨੇ ਦਸਿਆ ਕਿ ਕੁਰੂਕਸ਼ੇਤਰ ਜਿਲ੍ਹਾ ਵਿਚ ਏਕੀਕ੍ਰਿਤ ਮਧੂਮੱਖੀ ਪਾਲਣ ਵਿਕਾਸ ਕੇਂਦਰ ਰਾਮਨਗਰ ਸਥਾਪਿਤ ਕੀਤਾ ਗਿਆ ਹੈ। ਇਸ ਕੇਂਦਰ ਵਿਚ ਮਧੂਮੱਖੀ ਪਾਲਕਾਂ ਨੂੰ ਟ੍ਰੇਨਡ ਕੀਤਾ ਜਾਂਦਾ ਹੈ ਤਾਂ ਜੋ ਉਹ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ। ਉਨ੍ਹਾਂ ਨੇ ਇਹ ਵੀ ਦਸਿਆ ਕਿ ਇਸ ਕੇਂਦਰ ਤੋਂ ਸਮਾਨ ਖਰੀਦਣ 'ਤੇ ਮਧੂਮੱਖੀ ਪਾਲਕਾਂ ਨੂੰ ਵਿਸ਼ੇਸ਼ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ। ਸੂਬੇ ਸਰਕਾਰ ਮਧੂਮੱਖੀ ਪਾਲਕਾਂ ਨੂੰ ਸਹੂਲਤ ਦਿੱਤੀ ਗਈ ਹੈ ਕਿ ਇੱਥੋਂ ਮਧੂ ਮੱਖੀ ਪਾਲਣ ਲਈ ਬਕਸੇ ਖਰੀਦਣ 'ਤੇ 85 ਫੀਸਦੀ ਅਤੇ ਸਮੱਗਰੀ ਖਰੀਦਣ 'ਤੇ 75 ਫੀਸਦੀ ਗ੍ਰਾਂਟ ਦੇਣ ਦਾ ਪ੍ਰਾਵਧਾਨ ਕੀਤਾ ਗਿਆ ਹੈ। ਸਾਲ 2019-20 ਤੋਂ ਸਾਲ 2023-24 ਤੱਕ ਮਧੂਮੱਖੀ ਪਾਲਕਾਂ ਦਾ 56,610 ਬਕਸੇ ਉਪਲਬਧ ਕਰਵਾਏ ਗਏ ਹਨ।

 

          ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਦੋਰਾਇਆ ਕਿ ਸੂਬਾ ਸਰਕਾਰ ਕਿਸਾਨ ਹਿਤੇਸ਼ੀ ਹੈ ਅਤੇ ਆਪਣੇ ਸੂਬੇ ਦੇ ਕਿਸਾਨਾਂ ਦੇ ਹਿੱਤ ਲਹੀ ਵੱਖ-ਵੱਖ ਭਲਾਈਕਾਰੀ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ।

Have something to say? Post your comment

ਪ੍ਰਚਲਿਤ ਟੈਗਸ

ਹੋਰ ਰਾਸ਼ਟਰੀ ਖ਼ਬਰਾਂ

ਭਾਰਤ ਦਾ 10Y ਬਾਂਡ ਯੀਲਡ FY26 ਵਿੱਚ 6.25-6.55 ਪ੍ਰਤੀਸ਼ਤ ਦੇ ਵਿਚਕਾਰ ਵਪਾਰ ਕਰਨ ਦਾ ਅਨੁਮਾਨ ਹੈ

ਭਾਰਤ ਵਿਸ਼ਵ ਪੂੰਜੀ ਲਈ ਆਕਰਸ਼ਕ ਮੰਜ਼ਿਲ ਬਣਿਆ ਹੋਇਆ ਹੈ: ਮਾਹਰ

ਭਾਰਤ-ਅਮਰੀਕਾ ਵਪਾਰ ਗੱਲਬਾਤ ਸਟਾਕ ਮਾਰਕੀਟ ਭਾਵਨਾ ਨੂੰ ਵਧਾਉਣ ਲਈ ਮਹੱਤਵਪੂਰਨ: ਮਾਹਰ

ਤੱਟ ਰੱਖਿਅਕਾਂ ਨੇ 10 ਸਾਲਾਂ ਵਿੱਚ ਸਮੁੰਦਰ ਵਿੱਚ 1,683 ਘੁਸਪੈਠੀਆਂ ਨੂੰ ਫੜਿਆ

ਭਾਰਤੀ ਰੇਲਵੇ ਨੇ ਵਿੱਤੀ ਸਾਲ 25 ਵਿੱਚ ਰਿਕਾਰਡ 41,929 ਵੈਗਨਾਂ ਦਾ ਉਤਪਾਦਨ ਕੀਤਾ

ਭਾਰਤ ਵਿੱਚ ਬਿਹਤਰ ਕਿਰਾਏ ਲਈ 45,000 ਕਰੋੜ ਰੁਪਏ ਦੇ ਨਿਵੇਸ਼ ਦਾ ਮੌਕਾ ਦਫ਼ਤਰ ਰੀਟ੍ਰੋਫਿਟਿੰਗ

ਭਾਰਤ ਦੇ ਸੇਵਾ ਖੇਤਰ ਦੀ ਗਤੀਵਿਧੀ ਮਾਰਚ ਵਿੱਚ ਖੁਸ਼ਹਾਲ ਰਹੀ

ਟਰੰਪ ਟੈਰਿਫ ਤੋਂ ਬਾਅਦ ਕਮਜ਼ੋਰ ਗਲੋਬਲ ਸੰਕੇਤਾਂ ਵਿਚਕਾਰ ਸੈਂਸੈਕਸ ਅਤੇ ਨਿਫਟੀ ਗਿਰਾਵਟ ਨਾਲ ਖੁੱਲ੍ਹੇ

ਅਮਰੀਕੀ ਟੈਰਿਫ 'ਤੇ ਨਿਵੇਸ਼ਕਾਂ ਵੱਲੋਂ ਸਾਵਧਾਨੀ ਵਰਤਣ ਕਾਰਨ ਸਟਾਕ ਮਾਰਕੀਟ ਡਿੱਗ ਕੇ ਬੰਦ ਹੋਇਆ

SBI, Citi ਨੇ ਭਾਰਤ ਵਿੱਚ ਸਥਾਨਕ ਛੋਟੇ ਕਿਸਾਨਾਂ ਨੂੰ ਸਸ਼ਕਤ ਬਣਾਉਣ ਲਈ $295 ਮਿਲੀਅਨ ਸਮਾਜਿਕ ਕਰਜ਼ਾ ਦਾ ਉਦਘਾਟਨ ਕੀਤਾ