Friday, January 31, 2025 English हिंदी
ਤਾਜ਼ਾ ਖ਼ਬਰਾਂ
ਐਮਪੀ ਸੀਮੈਂਟ ਪਲਾਂਟ ਹਾਦਸਾ: ਮੌਤਾਂ ਦੀ ਗਿਣਤੀ ਚਾਰ ਤੱਕ ਪਹੁੰਚੀ, 30 ਤੋਂ ਵੱਧ ਜ਼ਖਮੀਬੈਂਕ ਆਫ ਬੜੌਦਾ ਦੇ ਤੀਜੀ ਤਿਮਾਹੀ ਦੇ ਮੁਨਾਫ਼ੇ ਵਿੱਚ 5.6 ਪ੍ਰਤੀਸ਼ਤ ਦਾ ਵਾਧਾ, ਸੰਪਤੀ ਗੁਣਵੱਤਾ ਵਿੱਚ ਸੁਧਾਰਹਰਿਆਣਾ ਦੇ ਲਈ 2025-26 ਤਹਿਤ ਨਾਬਾਰਡ ਨੇ ਐਲਾਨ ਕੀਤਾ 3.14 ਲੱਖ ਕਰੋੜ ਰੁਪਏ ਦ; ਕ੍ਰੇਡਿਟ ਪਲਾਨਯਮੁਨਾ ਦੇ ਪਾਣੀ ਨੂੰ ਸਾਡੇ ਹਰਿਆਣਾ ਦੇ ਮੁੱਖ ਮੰਤਰੀ ਨੇ ਪੀ ਕੇ ਦਿਖਾਇਆ - ਅਨਿਲ ਵਿਜਉਦਮੀਆਂ ਵੱਲੋਂ ਦਿੱਤੇ ਗਏ ਸੁਝਾਆਂ ਨੂੰ ਵੱਧ ਤੋਂ ਵੱਧ ਆਗਾਮੀ ਬਜਟ ਵਿਚ ਕੀਤਾ ਜਾਵੇਗਾ ਸ਼ਾਮਿਲ - ਮੁੱਖ ਮੰਤਰੀਕੌਮੀ ਸਿਖਿਆ ਨੀਤੀ ਅਨੁਰੂਪ ਸਿਲੇਬਸ ਵਿਚ ਕੀਤੇ ਗਏ ਹਨ ਕਈ ਵੱਡੇ ਬਦਲਾਅ - ਸਿਖਿਆ ਮੰਤਰੀ ਮਹੀਪਾਲ ਢਾਂਡਾਫਰੀਦਾਬਾਦ ਹਾਫ ਮੈਰਾਥਨ-2.0 ਲਈ ਮੁੱਖ ਮੰਤਰੀ ਨੇ ਕੀਤਾ ਰਜਿਸਟ੍ਰੇਸ਼ਣ ਪ੍ਰਕ੍ਰਿਆ ਦੀ ਸ਼ੁਰੂਆਤਹਰਿਆਂਣਾ ਵਿਚ ਉੱਦਮ ਅਤੇ ਨਿਵੇਸ਼ ਨੂੰ ਪ੍ਰੋਤਸਾਹਨ ਲਈ ਨੀਤੀਆਂ ਦਾ ਕੀਤਾ ਜਾਵੇਗਾ ਸਰਲੀਕਰਣ - ਨਾਇਬ ਸਿੰਘ ਸੈਣੀਕਿਸਾਨਾਂ, ਨੌਜੁਆਨਾਂ, ਮਹਿਲਾਵਾਂ, ਵਪਾਰੀਆਂ ਸਮੇਤ ਸਮਾਜ ਦੇ ਸਾਰੇ ਵਰਗਾਂ ਨੂੰ ਦਿੱਤਾ ਜਾਵੇਗਾ ਪੂਰਾ ਪ੍ਰਤੀਨਿਧੀਤਵਸੇਮ ਦੀ ਸਮਸਿਆ ਨੂੰ ਖਤਮ ਕਰਨ ਲਈ ਅਧਿਕਾਰੀ ਬਨਾਉਣ ਠੋਸ ਯੋਜਨਾ - ਖੇਤੀਬਾੜੀ ਮੰਤਰੀ

ਰਾਸ਼ਟਰੀ

ਯਮੁਨਾ ਦੇ ਪਾਣੀ ਨੂੰ ਸਾਡੇ ਹਰਿਆਣਾ ਦੇ ਮੁੱਖ ਮੰਤਰੀ ਨੇ ਪੀ ਕੇ ਦਿਖਾਇਆ - ਅਨਿਲ ਵਿਜ

ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਲਈ ਇੱਕ ਟੇਰਰ ਕ੍ਰਇਏਟ ਕਰਨ ਦੀ ਕੋਸ਼ਿਸ਼ ਕੀਤੀ ਹੈ -ਵਿਜ

ਹੁਡਾ ਜੀ ਇੰਨ੍ਹੇ ਦਿਨ ਮੁੱਖ ਮੰਤਰੀ ਰਹੇ ਹਨ, ਉਨ੍ਹਾਂ ਨੂੰ ਸਮਝ ਹੋਣੀ ਚਾਹੀਦੀ ਹੈ ਕਿ ਬਿਜਲੀ ਦੇ ਦਾਮ ਇੰਡੀਪੇਂਡੇਂਟ ਅਥਾਰਿਟੀ ਤੈਅ ਕਰਦੀ ਹੈ - ਵਿਜ

ਚੰਡੀਗੜ੍ਹ, 30 ਜਨਵਰੀ || TC - ਹਰਿਆਣਾ ਦੇ ਉਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਅਨਿਲ ਵਿਜ ਨੇ ਅੱਜ ਅਰਵਿੰਦ ਕੇਜਰੀਵਾਲ ਦੇ ਬਿਆਨ ਦੇ ਬਾਅਦ ਸੋਨੀਪਤ ਦੇ ਰਾਈ ਤੋਂ ਸਿੰਚਾਈ ਵਿਭਾਗ ਦੇ ਅਧਿਕਾਰੀ ਆਸ਼ੀਸ਼ ਕੌਸ਼ਿਕ ਨੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਦਰਜ ਕੀਤੇ ਮਾਮਲੇ 'ਤੇ ਦਿੱਖੀ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ ਕਿ ਮਾਮਲਾ ਦਰਜ ਹੋਇਆ ਹੈ ਤਾਂ ਜਾਂਚ ਹੋਵੇਗੀ, ਕੇਜਰੀਵਾਲ ਦੱਸਣ ਕਿ ਕਿੰਨ੍ਹੇ ਮਿਲਾਇਆ ਪਾਣੀ ਵਿਚ ਜਹਿਰ, ਉਨ੍ਹਾਂ ਨੂੰ ਦੱਸਣਾ ਪਵੇਗਾ। ਉੱਥੇ ਹੀ, ਕੇਜਰੀਵਾਲ ਨੈ ਕਿਹਾ ਕਿ ਅਮਿਤ ਸ਼ਾਹ ਯਮੁਨਾ ਦਾ ਪਾਣੀ ਪੀ ਕੇ ਦਿਖਾਉਣ, ਜਿਸ 'ਤੇ ਅਨਿਲ ਵਿਜ ਨੇ ਕਿਹਾ ਕਿ ਸਾਡੇ ਹਰਿਆਣਾ ਦੇ ਮੁੱਖ ਮੰਤਰੀ ਨੇ ਪੀ ਕੇ ਦਿਖਾਇਆ ਹੈ।

          ਸ੍ਰੀ ਵਿਜ ਅੱਜ ਮੀਡੀਆ ਪਰਸਨਸ ਦੇ ਸੁਆਲਾਂ ਦਾ ਜਵਾਬ ਦੇ ਰਹੇ ਸਨ।

          ਅਰਵਿੰਦ ਕੇਜਰੀਵਾਲ ਬਿਆਨ ਦੇ ਬਾਅਦ ਸੋਨੀਪਤ ਪ੍ਰਸਾਸ਼ਨ ਵੱਡਾ ਕਦਮ ਚੁੱਕੇ ਹੋਏ ਸੋਨੀਪਤ ਦੇ ਰਾਈ ਤੋਂ ਸਿੰਚਾਈ ਵਿਭਾਗ ਦੇ ਅਧਿਕਾਰੀ ਆਸ਼ੀਸ਼ ਕੌਸ਼ਿਕ ਨੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਦਰਜ ਸ਼ਿਕਾਇਤ, ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦਾ ਜਵਾਬ ਵਿਚ ਕੈਬੀਨੇਟ ਮੰਤਰੀ ਅਨਿਲ ਵਿਜ ਨੇ ਤਿੱਖਾ ਵਾਰ ਕਰਦੇ ਹੋਏ ਕਿਹਾ ਕਿ ਮਾਮਲਾ ਦਰਜ ਹੋਇਆ ਹੈ ਤਾ ਜਾਂਚ ਹੋਵੇਵੀ, ਕੇਜਰੀਵਾਲ ਦੱਸਣ ਕਿੱਥੇ ਹੇ ਜਹਿਰ, ਅਤੇ ਕਿੰਨ੍ਹੇ ਮਿਲਾਇਆ। ਉਨ੍ਹਾਂ ਨੇ ਗੁੱਸੇ ਵਿਚ ਲਾਲ ਹੁੰਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਲਈ ਇੱਕ ਟੇਰਰ ਕ੍ਰਇਏਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਕੇਜਰੀਵਾਲ ਨੂੰ ਇਸ ਦਾ ਜਵਾਬ ਤਾਂ ਦੇਣਾ ਹੋਵੇਗਾ।

          ਉੱਥੇ ਹੀ, ਕੇਜਰੀਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਮੁਨਾ ਦਾ ਪਾਣੀ ਪੀ ਕੇ ਦਿਖਾਉਣ ਦੀ ਗੱਲ ਕਹੀ, ਦੇ ਸਬੰਧ ਵਿਚ ਪੁੱਥੇ ਗਏ ਸੁਆਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸਾਡੇ ਹਰਿਆਣਾ ਦੇ ਮੁੱਖ ਮੰਤਰੀ ਨੇ ਪੀ ਕੇ ਦਿਖਾ ਦਿੱਤਾ ਅਤੇ ਇਹ ਇੱਕ ਹੀ ਗੱਲ ਹੈ, ਚਾਹੇ ਮੁੱਖ ਮੰਤਰੀ ਹੋਵੇ ਜਾਂ ਫਿਰ ਕੋਈ ਵੀ ਹੋਵੇ।

          ਦਿੱਲੀ ਵਿਚ ਪੰਜਾਬ ਸਰਕਾਰ ਦੀ ਗੱਡੀ ਵਿਚ ਕੈ ਸ਼ ਅਤੇ ਸ਼ਰਾਬ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ 'ਤੇ ਕੈਬੀਨੇਟ ਮੰਤਰੀ ਅਨਿਲ ਵਿਜ ਨੇ ਤੰਜ ਕੱਸਦੇ ਸੁਆਲ ਖੜਾ ਕਰਦੇ ਹੋਏ ਕਿਹਾ ਕਿ ਪੰਜਾਬ ਤੋਂ ਗੱਡੀ ਆਈ ਹੈ ਤਾਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਤੋਂ ਪੈਸੇ ਕੌਣ ਭੇਜ ਰਿਹਾ ਹੈ, ਪੰਜਾਬ ਵਿਚ ਕਿਸੇ ਦੀ ਸਰਕਾਰ ਹੈ। ਕਿਸੇ ਦੇ ਕੋਲ ਪੈਸੇ ਦਾ ਭੰਡਾਰ ਹੈ, ਇਹ ਅੰਦਾਜਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਆਪ ਪਾਰਟੀ ਸੂਚਿਤਾ ਦੀ ਗੱਲ ਕਰਨ ਵਾਲਾ ਹਰ ਹੱਥਕੰਡਾ ਅਪਣਾ ਰਹੇ ਹਨ।

          ਸਾਬਕਾ ਮੁੱਖ ਮੰਤਰੀ ਭੁਪੇਂਦਰ ਸਿੰਘ ਹੁਡਾ ਨੇ ਕਿਹਾ ਕਿ ਬਿਜਲੀ ਬਿੱਲ ਵਿਚ ਅਨਾਪ-ਸ਼ਨਾਪ ਚਾਰਜ ਜੋੜ ਕੇ ਆਮ ਜਨਤਾ ਨੂੰ ਲੁੱਟ ਰਹੀ ਹੈ ਭਾਜਪਾ ਸਰਕਾਰ, ਦੇ ਬਾਰੇ ਵਿਚ ਪੁੱਛੇ ਗਏ ਸੁਆਲ ਦਾ ਜਵਾਬ ਵਿਚ ਪਲਟਵਾਰ ਕਰਦੇ ਹੋਏ ਕੈਬੀਨੇਟ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਹੁਡਾ ਜੀ ਇੰਨ੍ਹੇ ਦਿਨ ਮੁੱਖ ਮੰਤਰੀ ਰਹੇ ਹਨ, ਉਨ੍ਹਾਂ ਨੂੰ ਸਮਝ ਹੋਣੀ ਚਾਹੀਦੀ ਹੈ ਕਿ ਬਿਜਲੀ ਦੇ ਦਾਮ ਸਰਕਾਰ ਤੈਅ ਨਹੀਂ ਕਰਦੀ, ਸਿਜਲੀ ਦੇ ਦਾਮ ਇੰਡੀਪੈਂਡੈਂਟ ਅਥਾਰਿਟੀ ਤੈਅ ਕਰਦੀ ਹੈ।

Have something to say? Post your comment

ਪ੍ਰਚਲਿਤ ਟੈਗਸ

ਹੋਰ ਰਾਸ਼ਟਰੀ ਖ਼ਬਰਾਂ

ਐਮਪੀ ਸੀਮੈਂਟ ਪਲਾਂਟ ਹਾਦਸਾ: ਮੌਤਾਂ ਦੀ ਗਿਣਤੀ ਚਾਰ ਤੱਕ ਪਹੁੰਚੀ, 30 ਤੋਂ ਵੱਧ ਜ਼ਖਮੀ

ਬੈਂਕ ਆਫ ਬੜੌਦਾ ਦੇ ਤੀਜੀ ਤਿਮਾਹੀ ਦੇ ਮੁਨਾਫ਼ੇ ਵਿੱਚ 5.6 ਪ੍ਰਤੀਸ਼ਤ ਦਾ ਵਾਧਾ, ਸੰਪਤੀ ਗੁਣਵੱਤਾ ਵਿੱਚ ਸੁਧਾਰ

ਉਦਮੀਆਂ ਵੱਲੋਂ ਦਿੱਤੇ ਗਏ ਸੁਝਾਆਂ ਨੂੰ ਵੱਧ ਤੋਂ ਵੱਧ ਆਗਾਮੀ ਬਜਟ ਵਿਚ ਕੀਤਾ ਜਾਵੇਗਾ ਸ਼ਾਮਿਲ - ਮੁੱਖ ਮੰਤਰੀ

ਕੌਮੀ ਸਿਖਿਆ ਨੀਤੀ ਅਨੁਰੂਪ ਸਿਲੇਬਸ ਵਿਚ ਕੀਤੇ ਗਏ ਹਨ ਕਈ ਵੱਡੇ ਬਦਲਾਅ - ਸਿਖਿਆ ਮੰਤਰੀ ਮਹੀਪਾਲ ਢਾਂਡਾ

ਕਿਸਾਨਾਂ, ਨੌਜੁਆਨਾਂ, ਮਹਿਲਾਵਾਂ, ਵਪਾਰੀਆਂ ਸਮੇਤ ਸਮਾਜ ਦੇ ਸਾਰੇ ਵਰਗਾਂ ਨੂੰ ਦਿੱਤਾ ਜਾਵੇਗਾ ਪੂਰਾ ਪ੍ਰਤੀਨਿਧੀਤਵ

ਸੇਮ ਦੀ ਸਮਸਿਆ ਨੂੰ ਖਤਮ ਕਰਨ ਲਈ ਅਧਿਕਾਰੀ ਬਨਾਉਣ ਠੋਸ ਯੋਜਨਾ - ਖੇਤੀਬਾੜੀ ਮੰਤਰੀ

'ਦਿੱਲੀ ਵਿੱਚ ਪੰਜਾਬ ਸੀਐਮ ਅਵਾਸ ਕਪੂਰਥਲਾ ਹਾਊਸ 'ਤੇ ਚੋਣ ਕਮਿਸ਼ਨ ਦੇ ਛਾਪੇ ਦੀ ਆਪ' ਆਗੂਆਂ ਨੇ ਕੀਤੀ ਸਖ਼ਤ ਨਿੰਦਾ

ਭੋਪਾਲ ਵਿੱਚ CRPF ਜਵਾਨ ਨੇ ਪਤਨੀ ਦਾ ਕਤਲ ਕਰਕੇ ਖੁਦਕੁਸ਼ੀ ਕਰ ਲਈ

ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਵਿੱਚ 'ਆਪ' ਉਮੀਦਵਾਰਾਂ ਲਈ ਕੀਤਾ ਪ੍ਰਚਾਰ,ਕਿਹਾ- 5 ਫਰਵਰੀ ਨੂੰ ਤੁਸੀਂ ਆਪਣੇ ਅਤੇ ਆਪਣੇ ਬੱਚਿਆਂ ਦੇ 5 ਸਾਲਾਂ ਦੇ ਭਵਿੱਖ ਦਾ ਫੈਸਲਾ ਕਰੋਗੇ

Ranji Trophy: ਉਪੇਂਦਰ ਯਾਦਵ ਨੇ 95 ਦੌੜਾਂ ਬਣਾਈਆਂ, ਦਿੱਲੀ ਰੇਲਵੇ ਤੋਂ 200 ਦੌੜਾਂ ਪਿੱਛੇ